The Punjab Today Tv
102 subscribers
6 photos
656 links
ਪੰਜਾਬ ਦੇ ਲੋਕਾਂ ਦਾ ਆਪਣਾ ਆਨਲਾਈਨ ਨਿਊਜ ਚੈਨਲ
The Punjab Today is Punjab's Leading Digital News Platform..
80000 82304
Download Telegram
#ThePunjabToday

🔸ਵਰਲਡ ਕੇਅਰ ਸੈਂਟਰ ਨੇ ਕੀਤਾ ਪ੍ਰਸ਼ੰਸਾਯੋਗ ਕੰਮ
🔹ਡਿਊਟੀ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਵੰਡੇ ਮਾਸਕ ਤੇ ਸੈਨੇਟਾਈਜ਼ਰ

https://youtu.be/0ryrBGHkO54

👉🏻 ਨਵੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਸਾਡੇ Channel ਨੂੰ Subscribe ਕਰਨਾ ਨਾ ਭੁੱਲਣਾ
#ThePunjabToday
ਪੰਜਾਬ 'ਚ 24 ਘੰਟਿਆਂ ਅੰਦਰ ਕੋਰੋਨਾ ਨਾਲ ਹੋਈ ਦੂਸਰੀ ਮੌਤ

https://www.facebook.com/104887824207078/posts/226203905408802/

For More News Join Our WhatsApp Group

https://chat.whatsapp.com/GCtGfeHZ5tqF6X6WzSoxJJ
#ThePunjabToday

ਓਟ ਕਲੀਨਿਕ ਅਤੇ ਸਾਰੇ ਨਸ਼ਾ ਛਡਾਊ ਕੇਂਦਰ ਰਜਿਸਟਰ ਮਰੀਜਾਂ ਨੂੰ ਦੋ ਹਫਤਿਆਂ ਲਈ ਦਵਾਈ ਘਰ ਲਿਜਾਉਣ ਦੀ ਸਹੂਲਤ ਮੁਹੱਈਆ ਕਰਵਾਉਣਗੇ: ਬਲਬੀਰ ਸਿੰਘ ਸਿੱਧੂ

https://www.facebook.com/104887824207078/posts/226127955416397/
#ThePunjabToday

31 ਮਾਰਚ ਨੂੰ ਕਰਫਿਊ 'ਚ ਕੋਈ ਢਿੱਲ ਨਹੀਂ: ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ

https://www.facebook.com/104887824207078/posts/226122442083615/
#ThePunjabToday

ਕਰਫਿਊ ਦੌਰਾਨ ਲੋਕਾਂ ਦੀ ਸੁਵਿਧਾ ਲਈ ਸਬਜੀਆਂ ਤੇ ਹੋਰ ਜ਼ਰੂਰੀ ਵਸਤੂਆਂ ਦੀ ਘਰਾਂ ਤੱਕ ਪਹੁੰਚ ਜਾਰੀ

https://www.facebook.com/104887824207078/posts/226112588751267/
#ThePunjabToday

ਪਿੰਡਾਂ ਵਿੱਚ ਸੋਡੀਅਮ ਹਾਈਪੋਕਲੋਰਾਈਟ ਦਾ ਛਿੜਕਾਅ ਕਰਕੇ ਸੈਨੇਟਾਈਜ਼ ਕੀਤਾ ਜਾ ਰਿਹਾ: ਵਧੀਕ ਡਿਪਟੀ ਕਮਿਸ਼ਨਰ

https://www.facebook.com/104887824207078/posts/226104518752074/
#ThePunjabToday

ਜ਼ਿਲ੍ਹਾ ਮੈਜਿਸਟਰੇਟ ਵਲੋਂ ਕਰਫਿਊ ਦੌਰਾਨ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਨਵੇਂ ਦਿਸ਼ਾ ਨਿਰਦੇਸ਼ ਜ਼ਾਰੀ

https://www.facebook.com/104887824207078/posts/226098545419338/
#ThePunjabToday

Covid-19: 165 ਸੈਂਪਲ 'ਚੋਂ ਹੁਣ ਤੱਕ 68 ਸੈਂਪਲ ਆਏ ਨੈਗੇਟਿਵ: ਸਿਵਲ ਸਰਜਨ ਹੁਸ਼ਿਆਰਪੁਰ

https://www.facebook.com/104887824207078/posts/226091115420081/
#ThePunjabToday

ਨਿਯਮ-ਕਾਨੂੰਨ ਛਿੱਕੇ ਟੰਗ ਕੇ ਬੇਲਗ਼ਾਮ ਘੁੰਮ ਰਹੇ ਮੰਤਰੀਆਂ ਤੇ ਵਿਧਾਇਕਾਂ ਦੀ ਲਗਾਮ ਕੱਸਣ ਕੈਪਟਨ ਅਮਰਿੰਦਰ ਸਿੰਘ: ਭਗਵੰਤ ਮਾਨ

https://www.facebook.com/104887824207078/posts/226080858754440/
#ThePunjabToday

🔹ਮੁਸਲਿਮ ਭਾਈਚਾਰੇ ਵਲੋਂ 200 ਜ਼ਰੂਰਤਮੰਦ ਪਰਿਵਾਰਾਂ ਨੂੰ ਦਿਤੀ ਗਈ ਰਾਸ਼ਨ ਸਮੱਗਰੀ
🔸ਸੋਨੂੰ ਵਾਹਿਦ ਤੇ ਮੋਨੂੰ ਵਾਹਿਦ ਨੇ ਕੀਤਾ ਪੁਲਿਸ ਦਾ ਸਹਿਯੋਗ

https://youtu.be/34UAGqSqsTo

👉🏻 ਨਵੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਸਾਡੇ Channel ਨੂੰ Subscribe ਕਰਨਾ ਨਾ ਭੁੱਲਣਾ